ਫਰੀਦਾ ਦੁਖੁ ਸੁਖੁ ਇਕੁ ਕਰਿ ਦਿਲ ਤੇ ਲਾਹਿ ਵਿਕਾਰੁ ॥
Fareedhaa Dhukh Sukh Eik Kar Dhil Thae Laahi Vikaar ||
Fareed, look upon pleasure and pain as the same; eradicate corruption from your heart.
ਫਰੀਦ! ਤਕਲੀਫ ਅਤੇ ਆਰਾਮ ਨੂੰ ਤੂੰ ਇਕੋ ਜੇਹਾ ਸਮਝ ਅਤੇ ਆਪਣੇ ਮਨ ਛੋ ਪਾਪ ਨੂੰ ਦੂਰ ਕਰ ਦੇ।
ਸਲੋਕ ਫਰੀਦ ਜੀ (ਮਃ ੫) (੧੦੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੩ ਪੰ. ੧੭
Salok Baba Sheikh Farid
ਅਲਹ ਭਾਵੈ ਸੋ ਭਲਾ ਤਾਂ ਲਭੀ ਦਰਬਾਰੁ ॥੧੦੯॥
Aleh Bhaavai So Bhalaa Thaan Labhee Dharabaar ||109||
Whatever pleases the Lord God is good; understand this, and you will reach His Court. ||109||
ਜਿਹੜਾ ਕੁਛ ਵਾਹਿਗੁਰੂ ਨੂੰ ਭਾਉਂਦਾ ਹੈ, ਕੇਵਲ ਉਹ ਹੀ ਚੰਗਾ ਹੈ। ਕੇਵਲ ਤਦ ਹੀ ਤੈਨੂੰ ਉਸ ਦੀ ਦਰਗਾਹ ਪ੍ਰਾਪਤ ਹੋਵੇਗੀ।
ਸਲੋਕ ਫਰੀਦ ਜੀ (ਮਃ ੫) (੧੦੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੩ ਪੰ. ੧੭
Salok Baba Sheikh Farid