ਫਰੀਦਾ ਦੁਨੀ ਵਜਾਈ ਵਜਦੀ ਤੂੰ ਭੀ ਵਜਹਿ ਨਾਲਿ ॥
Fareedhaa Dhunee Vajaaee Vajadhee Thoon Bhee Vajehi Naal ||
Fareed, the world dances as it dances, and you dance with it as well.
ਫਰੀਦ! ਜਿਸ ਤਰ੍ਹਾਂ ਸ਼ੈਤਾਨ ਨਚਾਉਂਦਾ ਹੈ, ਉਸੇ ਤਰ੍ਹਾਂ ਹੀ ਸੰਸਾਰ ਨਚਦਾ ਹੈ, ਤੂੰ ਭੀ ਇਸ ਦੇ ਸੰਗ ਹੀ ਖੇਡਦਾ ਹੈਂ;
ਸਲੋਕ ਫਰੀਦ ਜੀ (ਮਃ ੫) (੧੧੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੩ ਪੰ. ੧੮
Salok Baba Sheikh Farid
ਸੋਈ ਜੀਉ ਨ ਵਜਦਾ ਜਿਸੁ ਅਲਹੁ ਕਰਦਾ ਸਾਰ ॥੧੧੦॥
Soee Jeeo N Vajadhaa Jis Alahu Karadhaa Saar ||110||
That soul alone does not dance with it, who is under the care of the Lord God. ||110||
ਕੇਵਲ ਉਹ ਜੀਵ ਹੀ ਨਾਚ ਨਹੀਂ ਕਰਦਾ, ਜਿਸ ਦੀ ਸੁਆਮੀ ਰਖਵਾਲੀ ਕਰਦਾ ਹੈ।
ਸਲੋਕ ਫਰੀਦ ਜੀ (ਮਃ ੫) (੧੧੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੩ ਪੰ. ੧੮
Salok Baba Sheikh Farid