ਫਰੀਦਾ ਗਰਬੁ ਜਿਨ੍ਹ੍ਹਾ ਵਡਿਆਈਆ ਧਨਿ ਜੋਬਨਿ ਆਗਾਹ ॥
Fareedhaa Garab Jinhaa Vaddiaaeeaa Dhhan Joban Aagaah ||
Fareed, those who are very proud of their greatness, wealth and youth,
ਫਰੀਦ ਜੋ ਆਪਣੇ ਵਡਪਣ, ਧਨ-ਦੌਲਤ ਅਤੇ ਜੁਆਨੀ ਦਾ ਬਹੁਤ ਮਾਣ ਕਰਦੇ ਹਨ,
ਸਲੋਕ ਫਰੀਦ ਜੀ (ਮਃ ੩) (੧੦੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੩ ਪੰ. ੧੩
Salok Baba Sheikh Farid
ਖਾਲੀ ਚਲੇ ਧਣੀ ਸਿਉ ਟਿਬੇ ਜਿਉ ਮੀਹਾਹੁ ॥੧੦੫॥
Khaalee Chalae Dhhanee Sio Ttibae Jio Meehaahu ||105||
Shall return empty-handed from their Lord, like sandhills after the rain. ||105||
ਬਾਰਸ਼ ਮਗਰੋਂ ਟਿੱਬੇ ਦੀ ਮਾਨੰਦ, ਉਹ ਆਪਣੇ ਮਾਲਕ ਪਾਸੋਂ ਖਾਲੀ ਹੱਥੀਂ ਆਉਂਦੇ ਹਨ।
ਸਲੋਕ ਫਰੀਦ ਜੀ (ਮਃ ੩) (੧੦੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੩ ਪੰ. ੧੩
Salok Baba Sheikh Farid