ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ ॥੯੯॥
Jo Man Chith N Chaethae San So Gaalee Rab Keeaaan ||99||
God does what is not expected or even considered. ||99||
ਜਿਸ ਕੁਛ ਬਾਰੇ ਉਸ ਦੇ ਮਨ ਵਿੱਚ ਕਦੇ ਖਿਆਲ ਹੀ ਨਹੀਂ ਸੀ ਆਇਆ ਉਹ ਚੀਜਾ ਪ੍ਰਭੂ ਨੇ ਕਰ ਦਿੱਤੀਆਂ ਹਨ।
ਸਲੋਕ ਫਰੀਦ ਜੀ (ਭ. ਫਰੀਦ) (੯੯):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੩ ਪੰ. ੫
Salok Baba Sheikh Farid