ਲੋਗਾ ਭਰਮਿ ਨ ਭੂਲਹੁ ਭਾਈ ॥
Logaa Bharam N Bhoolahu Bhaaee ||
O people, O Siblings of Destiny, do not wander deluded by doubt.
ਹੇ ਮੇਰੇ ਵੀਰ ਲੋਕੋ! ਤੁਸੀਂ ਵਹਿਮ ਅੰਦਰ ਭੰਬਲ ਭੂਸੇ ਨਾਂ ਖਾਓ।
ਪ੍ਰਭਾਤੀ (ਭ. ਕਬੀਰ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੦ ਪੰ. ੧
Raag Parbhati Bhagat Kabir
ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ ॥੧॥ ਰਹਾਉ ॥
Khaalik Khalak Khalak Mehi Khaalik Poor Rehiou Srab Thaanee ||1|| Rehaao ||
The Creation is in the Creator, and the Creator is in the Creation, totally pervading and permeating all places. ||1||Pause||
ਰਚਨਾ ਰਚਣਹਾਰ ਅੰਦਰ ਹੈ ਅਤੇ ਰਚਨਹਾਰ ਰਚਨਾ ਅੰਦਰ। ਉਹ ਸਾਰਿਆਂ ਥਾਵਾਂ ਨੂੰ ਪਰੀਪੂਰਨ ਕਰ ਰਿਹਾ ਹੈ। ਠਹਿਰਾਉ।
ਪ੍ਰਭਾਤੀ (ਭ. ਕਬੀਰ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੦ ਪੰ. ੧
Raag Parbhati Bhagat Kabir