ਬਾਦਿਸਾਹ ਸਾਹ ਸਭ ਵਸਿ ਕਰਿ ਦੀਨੇ ॥
Baadhisaah Saah Sabh Vas Kar Dheenae ||
The kings and emperors are all under his power;
ਪਾਤਸ਼ਾਹ ਤੇ ਮਹਾਰਾਜੇ ਪ੍ਰਭੂ ਨੇ ਆਪਣੇ ਗੋਲੇ ਦੇ ਸਾਰੇ ਅਧੀਨ ਕਰ ਦਿਤੇ ਹਨ।
ਗਉੜੀ (ਮਃ ੫) (੧੦੮)² ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੭
Raag Gauri Guru Arjan Dev
ਅੰਮ੍ਰਿਤ ਨਾਮ ਮਹਾ ਰਸ ਪੀਨੇ ॥੨॥
Anmrith Naam Mehaa Ras Peenae ||2||
He drinks deeply of the most sublime essence of the Ambrosial Naam. ||2||
ਉਸ ਨੇ ਸੁਧਾਸਰੂਪ ਨਾਮ ਦਾ ਪਰਮ ਜੌਹਰ ਪਾਨ ਕੀਤਾ ਹੈ।
ਗਉੜੀ (ਮਃ ੫) (੧੦੮)² ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੮
Raag Gauri Guru Arjan Dev