ਦੁਸਟ ਦੂਤ ਪਰਮੇਸਰਿ ਮਾਰੇ ॥
Dhusatt Dhooth Paramaesar Maarae ||
The Transcendent Lord has struck down the wicked and the evil.
ਸੁਆਮੀ ਨੇ ਬਦਮਾਸ਼ ਅਤੇ ਬਦਕਾਰ ਨੂੰ ਨਾਸ ਕਰ ਦਿੱਤਾ ਹੈ।
ਗਉੜੀ (ਮਃ ੫) (੧੦੮)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੭
Raag Gauri Guru Arjan Dev
ਜਨ ਕੀ ਪੈਜ ਰਖੀ ਕਰਤਾਰੇ ॥੧॥
Jan Kee Paij Rakhee Karathaarae ||1||
The Creator has preserved the honor of His servant. ||1||
ਆਪਣੇ ਗੋਲੇ ਦੀ ਇੱਜ਼ਤ ਸਿਰਜਣਹਾਰ ਨੇ ਬਚਾ ਲਈ ਹੈ।
ਗਉੜੀ (ਮਃ ੫) (੧੦੮)² ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੭
Raag Gauri Guru Arjan Dev