ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ ॥
Thhir Ghar Baisahu Har Jan Piaarae ||
Remain steady in the home of your own self, O beloved servant of the Lord.
ਟਿਕ ਕੇ ਧਾਮ ਅੰਦਰ ਬੈਠੋ, ਹੇ ਵਾਹਿਗੁਰੂ ਦੇ ਲਾਡਲੇ ਗੋਲਿਓ!
ਗਉੜੀ (ਮਃ ੫) (੧੦੮)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੬
Raag Gauri Guru Arjan Dev
ਸਤਿਗੁਰਿ ਤੁਮਰੇ ਕਾਜ ਸਵਾਰੇ ॥੧॥ ਰਹਾਉ ॥
Sathigur Thumarae Kaaj Savaarae ||1|| Rehaao ||
The True Guru shall resolve all your affairs. ||1||Pause||
ਸੱਚੇ ਗੁਰਾਂ ਨੇ ਤੁਹਾਡੇ ਕਾਰਜ ਰਾਸ ਕਰ ਦਿਤੇ ਹਨ। ਠਹਿਰਾਉ।
ਗਉੜੀ (ਮਃ ੫) (੧੦੮)² ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੬
Raag Gauri Guru Arjan Dev