ਅੰਧਾ ਸੋਇ ਜਿ ਅੰਧੁ ਕਮਾਵੈ ਤਿਸੁ ਰਿਦੈ ਸਿ ਲੋਚਨ ਨਾਹੀ ॥
Andhhaa Soe J Andhh Kamaavai This Ridhai S Lochan Naahee ||
They alone are blind, who act blindly. They have no eyes in their hearts.
ਕੇਵਲ ਉਹ ਹੀ ਅੰਨ੍ਹਾਂ ਹੈ, ਜੋ ਅੰਨ੍ਹੇ ਕੰਮ ਕਰਦਾ ਹੈ। ਉਸ ਦੀਆਂ ਆਤਮਕ ਅੱਖਾਂ ਨਹੀਂ।
ਮਲਾਰ ਵਾਰ (ਮਃ ੧) (੨੫) ਸ. (੧) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੯ ਪੰ. ੧੯
Raag Malar Guru Nanak Dev