ਨਿਰਭਉ ਹੋਇ ਭਜਹੁ ਭਗਵਾਨ ॥
Nirabho Hoe Bhajahu Bhagavaan ||
Meditate fearlessly on the Lord God.
ਨਿਡੱਰ ਹੋ ਕੇ ਭਾਗਾਂ ਵਾਲੇ ਸੁਆਮੀ ਦਾ ਸਿਮਰਨ ਕਰ।
ਗਉੜੀ (ਮਃ ੫) (੧੦੮)² ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੮
Raag Gauri Guru Arjan Dev
ਸਾਧਸੰਗਤਿ ਮਿਲਿ ਕੀਨੋ ਦਾਨੁ ॥੩॥
Saadhhasangath Mil Keeno Dhaan ||3||
Joining the Saadh Sangat, the Company of the Holy, this gift is given. ||3||
ਸਤਿ ਸੰਗਤ ਅੰਦਰ ਜੁੜ ਅਤੇ ਸੁਆਮੀ ਦੇ ਸਿਮਰਨ ਦੀ ਇਹ ਦਾਤ ਹੋਰਨਾ ਨੂੰ ਦੇਹ।
ਗਉੜੀ (ਮਃ ੫) (੧੦੮)² ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੮
Raag Gauri Guru Arjan Dev