ਜਿਸ ਕੇ ਜੀਅ ਪਰਾਣ ਹਹਿ ਕਿਉ ਸਾਹਿਬੁ ਮਨਹੁ ਵਿਸਾਰੀਐ ॥
Jis Kae Jeea Paraan Hehi Kio Saahib Manahu Visaareeai ||
He who owns our soul, and our very breath of life - why should we forget that Lord and Master from our minds?
ਆਪਣੇ ਦਿਲ ਵਿਚੋਂ ਆਪਾਂ ਉਸ ਸੁਆਮੀ ਨੂੰ ਕਿਉਂ ਭੁਲਾਈਏ ਜੋ ਸਾਡੀ ਜਿੰਦੜੀ ਤੇ ਜਿੰਦ-ਜਾਨ ਦਾ ਮਾਲਕ ਹੈ?
ਆਸਾ ਵਾਰ (ਮਃ ੧) (੨੦):੪ - ਗੁਰੂ ਗ੍ਰੰਥ ਸਾਹਿਬ : ਅੰਗ ੪੭੪ ਪੰ. ੨
Raag Asa Guru Nanak Dev
ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥੨੦॥
Aapan Hathhee Aapanaa Aapae Hee Kaaj Savaareeai ||20||
With our own hands, let us resolve our own affairs. ||20||
ਆਪਣੇ ਹੱਥਾਂ ਨਾਲ ਆਓ ਆਪਾਂ ਆਪ ਹੀ ਆਪਣੇ ਨਿੱਜ ਦੇ ਕੰਮ ਰਾਸ ਕਰੀਏ।
ਆਸਾ ਵਾਰ (ਮਃ ੧) (੨੦):੫ - ਗੁਰੂ ਗ੍ਰੰਥ ਸਾਹਿਬ : ਅੰਗ ੪੭੪ ਪੰ. ੩
Raag Asa Guru Nanak Dev