ਚੰਗੈ ਚੰਗਾ ਕਰਿ ਮੰਨੇ ਮੰਦੈ ਮੰਦਾ ਹੋਇ ॥
Changai Changaa Kar Mannae Mandhai Mandhaa Hoe ||
But one who feels good only when good is done for him, and feels bad when things go badly
ਜੋ ਕੇਵਲ ਓਦੋਂ ਹੀ ਖੁਸ਼ ਹੁੰਦਾ ਹੈ ਜਦ ਉਸ ਨੂੰ ਉਸ ਦਾ ਸਾਈਂ ਖੁਸ਼ੀ ਬਖਸ਼ਦਾ ਹੈ ਪਰ ਮੁਸੀਬਤ ਵਿੱਚ ਸ਼ੋਕਵਾਨ ਹੋ ਜਾਂਦਾ ਹੈ,
ਆਸਾ ਵਾਰ (ਮਃ ੧) (੨੧) ਸ. (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੭੪ ਪੰ. ੪
Raag Asa Guru Angad Dev
ਆਸਕੁ ਏਹੁ ਨ ਆਖੀਐ ਜਿ ਲੇਖੈ ਵਰਤੈ ਸੋਇ ॥੧॥
Aasak Eaehu N Aakheeai J Laekhai Varathai Soe ||1||
- do not call him a lover. He trades only for his own account. ||1||
ਉਸ ਨੂੰ ਤੂੰ ਪ੍ਰੇਮੀ ਨਾਂ ਕਹਿ ਕਿਉਂਕਿ ਉਹ ਪ੍ਰੇਮ ਵਿੱਚ ਵਣਜ ਕਰਦਾ ਹੈ ਜਦ ਕਿ ਉਹ ਜੋ ਭੀ ਉਸ ਦਾ ਸਾਈਂ ਕਰਦਾ ਹੈ, ਉਸ ਵਿੱਚ ਰਾਜ਼ੀ ਨਹੀਂ ਰਹਿੰਦਾ।
ਆਸਾ ਵਾਰ (ਮਃ ੧) (੨੧) ਸ. (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੭੪ ਪੰ. ੫
Raag Asa Guru Angad Dev