ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ ॥
Jo Aaeiaa So Chalasee Sabh Koee Aaee Vaareeai ||
Whoever has come, shall depart; all shall have their turn.
ਜਿਹੜਾ ਕੋਈ ਭੀ ਆਇਆ ਹੈ, ਉਹ ਟੁਰ ਵੰਞੇਗਾ। ਆਪਣੀ ਵਾਰੀ ਹਰ ਕਿਸੇ ਦੀ ਆਉਣੀ ਹੈ।
ਆਸਾ ਵਾਰ (ਮਃ ੧) (੨੦):੩ - ਗੁਰੂ ਗ੍ਰੰਥ ਸਾਹਿਬ : ਅੰਗ ੪੭੪ ਪੰ. ੨
Raag Asa Guru Nanak Dev