ਸਚੀ ਦਰਗਹ ਮੰਨੀਅਨਿ ਗੁਰ ਕੈ ਪ੍ਰੇਮ ਪਿਆਰਿ ॥
Sachee Dharageh Manneean Gur Kai Praem Piaar ||
Those who have enshrined love and affection for the Guru, are honored in the True Court.
ਗੁਰੂ ਨਾਲ ਪ੍ਰੀਤ ਅਤੇ ਪਿਰਹੜੀ ਪਾਉਣ ਦੁਆਰਾ ਪ੍ਰਾਾਣੀ ਸੱਚੇ ਦਰਬਾਰ ਅੰਦਰ ਵਡਿਆਏ ਜਾਂਦੇ ਹਨ।
ਮਾਝ ਵਾਰ (ਮਃ ੧) (੧੨):੭ - ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੧੬
Raag Maajh Guru Nanak Dev
ਗਣਤ ਤਿਨਾ ਦੀ ਕੋ ਕਿਆ ਕਰੇ ਜੋ ਆਪਿ ਬਖਸੇ ਕਰਤਾਰਿ ॥੧੨॥
Ganath Thinaa Dhee Ko Kiaa Karae Jo Aap Bakhasae Karathaar ||12||
Who can estimate the value of those who have been forgiven by the Creator Lord Himself? ||12||
ਜਿਨ੍ਰਾਂ ਨੂੰ ਸਿਰਜਣਹਾਰ ਨੇ ਖੁਦ ਮਾਫੀ ਦੇ ਦਿੱਤੀ ਹੈ, ਉਨ੍ਹਾਂ ਦੇ ਮੁੱਲ ਨੂੰ ਕੌਣ ਗਿਣ ਸਕਦਾ ਹੇ?
ਮਾਝ ਵਾਰ (ਮਃ ੧) (੧੨):੮ - ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੧੭
Raag Maajh Guru Nanak Dev