Gurbani Quotes

ਨਾਨਕੁ ਆਖੈ ਏਹੁ ਬੀਚਾਰੁ ॥ ਸਿਫਤੀ ਗੰਢੁ ਪਵੈ ਦਰਬਾਰਿ ॥੨॥

ਨਾਨਕੁ ਆਖੈ ਏਹੁ ਬੀਚਾਰੁ ॥

Naanak Aakhai Eaehu Beechaar ||

Nanak says this after deep reflection:

ਨਾਨਕ ਇਹ ਕੁਛ ਯੋਗ ਸੋਚ ਵੀਚਾਰ ਮਗਰੋਂ ਕਹਿੰਦਾ ਹੈ।

ਮਾਝ ਵਾਰ (ਮਃ ੧) (੧੨) ਸ. (੧) ੨:੧੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੧੩ 
Raag Maajh Guru Nanak Dev

ਸਿਫਤੀ ਗੰਢੁ ਪਵੈ ਦਰਬਾਰਿ ॥੨॥

Sifathee Gandt Pavai Dharabaar ||2||

Through the Lord's Praise, we establish a bond with His Court. ||2||

ਸਾਹਿਬ ਦੀ ਸਿਫ਼ਤ ਸਨਾ ਰਾਹੀਂ ਉਸ ਦੀ ਦਰਗਾਹ ਨਾਲ ਸੰਬੰਧ ਕਾਇਮ ਹੋ ਜਾਂਦਾ ਹੈ।

ਮਾਝ ਵਾਰ (ਮਃ ੧) (੧੨) ਸ. (੧) ੨:੧੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੧੩ 
Raag Maajh Guru Nanak Dev

Useful Links