Gurbani Quotes

ਨਾਨਕ ਚਿਤੁ ਅਚੇਤੁ ਹੈ ਚਿੰਤਾ ਬਧਾ ਜਾਇ ॥ ਨਦਰਿ ਕਰੇ ਜੇ ਆਪਣੀ ਤਾ ਆਪੇ ਲਏ ਮਿਲਾਇ ॥੨॥

ਨਾਨਕ ਚਿਤੁ ਅਚੇਤੁ ਹੈ ਚਿੰਤਾ ਬਧਾ ਜਾਇ ॥

Naanak Chith Achaeth Hai Chinthaa Badhhaa Jaae ||

O Nanak, his consciousness is unconscious, and he departs, bound by anxiety.

ਨਾਨਕ, ਗਾਫਲ ਹੈ ਆਤਮਾ ਅਤੇ ਫਿਕਰ ਚਿੰਤਾ ਨਾਲ ਨਰੜੀ ਹੋਈ ਇਹ ਟੁਰ ਵੰਝੇਗੀ।

ਰਾਮਕਲੀ ਵਾਰ¹ (ਮਃ ੩) (੧੮) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੫ ਪੰ. ੧੪ 
Raag Raamkali Guru Nanak Dev

ਨਦਰਿ ਕਰੇ ਜੇ ਆਪਣੀ ਤਾ ਆਪੇ ਲਏ ਮਿਲਾਇ ॥੨॥

Nadhar Karae Jae Aapanee Thaa Aapae Leae Milaae ||2||

But if the Lord bestows His Glance of Grace, then He unites the soul with Himself. ||2||

ਜੇਕਰ ਪ੍ਰਭੂ ਆਪਣੀ ਮਿਹਰ ਦੀ ਨਿਗਾ ਧਾਰੇ। ਤਦ ਉਹ ਆਤਮਾ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।

ਰਾਮਕਲੀ ਵਾਰ¹ (ਮਃ ੩) (੧੮) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੫ ਪੰ. ੧੪ 
Raag Raamkali Guru Nanak Dev

Useful Links