ਨਾਨਕ ਇਹੁ ਜੀਉ ਮਛੁਲੀ ਝੀਵਰੁ ਤ੍ਰਿਸਨਾ ਕਾਲੁ ॥
Naanak Eihu Jeeo Mashhulee Jheevar Thrisanaa Kaal ||
O Nanak, this soul is the fish, and death is the hungry fisherman.
ਨਾਨਕ ਇਹ ਪ੍ਰਾਨੀ ਮੱਛੀ ਹੈ ਅਤੇ ਮੌਤ ਇਕ ਲਾਲਚੀ ਮਾਹੀਗੀਰ।
ਰਾਮਕਲੀ ਵਾਰ¹ (ਮਃ ੩) (੧੮) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੫ ਪੰ. ੧੩
Raag Raamkali Guru Nanak Dev
ਮਨੂਆ ਅੰਧੁ ਨ ਚੇਤਈ ਪੜੈ ਅਚਿੰਤਾ ਜਾਲੁ ॥
Manooaa Andhh N Chaethee Parrai Achinthaa Jaal ||
The blind man does not even think of this. And suddenly, the net is cast.
ਅੰਨਾ ਇਨਸਾਨ ਖ਼ਿਆਲ ਨਹੀਂ ਕਰਦਾ। ਬਿਲਕੁਲ ਵਿਸਰ ਭੁਲੇ ਹੀ ਫੰਦਾ ਆ ਪੈਦਾ ਹੈ।
ਰਾਮਕਲੀ ਵਾਰ¹ (ਮਃ ੩) (੧੮) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੫ ਪੰ. ੧੩
Raag Raamkali Guru Nanak Dev