ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ ॥
Naanak Chinthaa Math Karahu Chinthaa This Hee Haee ||
O Nanak, don't be anxious; the Lord will take care of you.
ਨਾਨਕ, ਤੂੰ ਆਪਣੀ ਉਪਜੀਵਕਾ ਬਾਰੇ ਫਿਕਰ ਨਾਂ ਕਰ। ਤੇਰੀ ਫਿਕਰ ਚਿੰਤਾ ਉਸ ਨੂੰ ਹੈ।
ਰਾਮਕਲੀ ਵਾਰ¹ (ਮਃ ੩) (੧੮) ਸ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੫ ਪੰ. ੧੦
Raag Raamkali Guru Angad Dev
ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ ॥
Jal Mehi Janth Oupaaeian Thinaa Bh Rojee Dhaee ||
He created the creatures in water, and He gives them their nourishment.
ਪਾਣੀ ਵਿੱਚ ਉਸ ਨੇ ਜੀਵ ਪੈਦਾ ਕੀਤੇ ਹਨ, ਉਨ੍ਹਾਂ ਨੂੰ ਭੀ ਇਹ ਉਪਜੀਵਕਾ ਦਿੰਦਾ ਹੈ।
ਰਾਮਕਲੀ ਵਾਰ¹ (ਮਃ ੩) (੧੮) ਸ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੫ ਪੰ. ੧੦
Raag Raamkali Guru Angad Dev