ਸੋ ਕਿਉ ਅੰਧਾ ਆਖੀਐ ਜਿ ਹੁਕਮਹੁ ਅੰਧਾ ਹੋਇ ॥
So Kio Andhhaa Aakheeai J Hukamahu Andhhaa Hoe ||
How can someone be called blind, if he was made blind by the Lord's Command?
ਉਹ ਕਿਸ ਤਰ੍ਹਾਂ ਅੰਨ੍ਹਾਂ ਕਿਹਾ ਜਾ ਸਕਦਾ ਹੈ ਜੇ ਸੁਆਮੀ ਦੀ ਰਜ਼ਾ ਰਾਹੀਂ ਅੰਨ੍ਹਾ (ਮਾਇਆ ਤੋਂ ਉਪਰ) ਹੋਇਆ ਹੈ?
ਰਾਮਕਲੀ ਵਾਰ¹ (ਮਃ ੩) (੧੬) ਸ. (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੧੯
Raag Raamkali Guru Angad Dev
ਨਾਨਕ ਹੁਕਮੁ ਨ ਬੁਝਈ ਅੰਧਾ ਕਹੀਐ ਸੋਇ ॥੩॥
Naanak Hukam N Bujhee Andhhaa Keheeai Soe ||3||
O Nanak, one who does not understand the Hukam of the Lord's Command should be called blind. ||3||
ਨਾਨਕ, ਜੋ ਪ੍ਰਭੂ ਦੀ ਰਜ਼ਾ ਨੂੰ ਨਹੀਂ ਸਮਝਦਾ, ਉਹ ਹੀ ਅੰਨਾਂ ਆਖਿਆ ਜਾਂਦਾ ਹੈ।
ਰਾਮਕਲੀ ਵਾਰ¹ (ਮਃ ੩) (੧੬) ਸ. (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੧੯
Raag Raamkali Guru Angad Dev