ਨਾਨਕ ਦੁਖੀਆ ਸਭੁ ਸੰਸਾਰੁ ॥
Naanak Dhukheeaa Sabh Sansaar ||
O Nanak, the whole world is suffering.
ਨਾਨਕ, ਸਾਰਾ ਜਹਾਨ, ਤਕਲੀਫ ਵਿੱਚੱ ਹੈ।
ਰਾਮਕਲੀ ਵਾਰ¹ (ਮਃ ੩) (੧੪) ਸ. (੧) ੧:੨੦ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੫ Raag Raamkali Guru Nanak Dev