ਆਪੇ ਜਾਣੈ ਆਪੇ ਦੇਇ ॥
Aapae Jaanai Aapae Dhaee ||
He Himself knows, He Himself gives.
ਸਾਈਂ ਸਾਰਾ ਕੁਛ ਖੁਦ ਜਾਣਦਾ ਹੈ ਤੇ ਖੁਦ ਹੀ ਦਿੰਦਾ ਹੈ।
ਜਪੁ (ਮਃ ੧) ੨੫:੧੪ - ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੪
Jap Guru Nanak Dev
ਆਖਹਿ ਸਿ ਭਿ ਕੇਈ ਕੇਇ ॥
Aakhehi S Bh Kaeee Kaee ||
Few, very few are those who acknowledge this.
ਪੁਨਾਂ, ਵਿਰਲੇ ਹਨ ਉਹ ਜੋ ਰੱਬ ਦੀਆਂ ਦਾਤਾਂ ਨੂੰ ਮੰਨਦੇ ਹਨ।
ਜਪੁ (ਮਃ ੧) ੨੫:੧੫ - ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੫
Jap Guru Nanak Dev