ਹਰਿ ਰੰਗਿ ਰਾਤਾ ਮਨੁ ਰੰਗ ਮਾਣੇ ॥
Har Rang Raathaa Man Rang Maanae ||
Imbued with the Lord's Love, the mortal enjoys the pleasure of His Love.
ਵਾਹਿਗੁਰੂ ਦੀ ਪ੍ਰੀਤ ਨਾਲ ਰੰਗੀਜਿਆ ਹੋਇਆ ਇਨਸਾਨ ਆਤਮਕ ਅਨੰਦ ਭੋਗਦਾ ਹੈ।
ਸੂਹੀ (ਮਃ ੪) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੨ ਪੰ. ੧੮
Raag Suhi Guru Ram Das
ਸਦਾ ਅਨੰਦਿ ਰਹੈ ਦਿਨ ਰਾਤੀ ਪੂਰੇ ਗੁਰ ਕੈ ਸਬਦਿ ਸਮਾਣੇ ॥੧॥ ਰਹਾਉ ॥
Sadhaa Anandh Rehai Dhin Raathee Poorae Gur Kai Sabadh Samaanae ||1|| Rehaao ||
He remains always blissful, day and night, and he merges into the Shabad, the Word of the Perfect Guru. ||1||Pause||
ਦਿਨ ਰਾਤ ਉਹ ਹਮੇਸ਼ਾਂ ਖੁਸ਼ ਰਹਿੰਦਾ ਹੈ ਅਤੇ ਪੂਰਨ ਗੁਰਾਂ ਦੀ ਬਾਣੀ ਅੰਦਰ ਲੀਨ ਹੋ ਜਾਂਦਾ ਹੈ। ਠਹਿਰਾਉ।
ਸੂਹੀ (ਮਃ ੪) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੨ ਪੰ. ੧੮
Raag Suhi Guru Ram Das