ਧੁਰਿ ਮਸਤਕਿ ਲੇਖ ਲਿਖੇ ਹਰਿ ਪਾਈ ॥
Dhhur Masathak Laekh Likhae Har Paaee ||
By the pre-ordained destiny inscribed upon my forehead, I have found the Lord.
ਆਪਣੇ ਮੱਥੇ ਦੀ ਮੁੱਢਲੀ ਲਿਖੀ ਹੋਈ ਪ੍ਰਾਲਬਧ ਦੀ ਬਦੌਲਤ, ਮੈਂ ਪ੍ਰਭੂ ਨੂੰ ਪਰਾਪਤ ਕਰ ਲਿਆ ਹੈ।
ਸੂਹੀ (ਮਃ ੪) (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੨ ਪੰ. ੧੬
Raag Suhi Guru Ram Das
ਗੁਰੁ ਨਾਨਕੁ ਤੁਠਾ ਮੇਲੈ ਹਰਿ ਭਾਈ ॥੪॥੧॥੫॥
Gur Naanak Thuthaa Maelai Har Bhaaee ||4||1||5||
Guru Nanak, pleased and satisfied, has united me with the Lord, O Siblings of Destiny. ||4||1||5||
ਆਪਣੀ ਪ੍ਰਸੰਨਤਾ ਰਾਹੀਂ ਗੁਰੂ ਨਾਨਕ ਦੇਵ ਜੀ ਪ੍ਰਾਣੀ ਨੂੰ ਵਾਹਿਗੁਰੂ ਨਾਲ ਮਿਲਾ ਦਿੰਦੇ ਹਨ, ਹੇ ਵੀਰ!
ਸੂਹੀ (ਮਃ ੪) (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੨ ਪੰ. ੧੬
Raag Suhi Guru Ram Das