ਸਹਜ ਸੂਖ ਆਨੰਦ ਨਾਮ ਰਸ ਹਰਿ ਸੰਤੀ ਮੰਗਲੁ ਗਾਇਆ ॥
Sehaj Sookh Aanandh Naam Ras Har Santhee Mangal Gaaeiaa ||
Peace, poise and bliss are found in the subtle essence of the Naam. The Lord's Saints sing the songs of joy.
ਅਡੋਲਤਾ, ਆਰਾਮ ਅਤੇ ਖੁਸ਼ੀ ਨਾਮ-ਅੰਮ੍ਰਿਤ ਵਿੱਚ ਹਨ। ਇਸ ਲਈ ਸਾਈਂ ਦੇ ਸਾਧੂ ਉਸ ਦੀ ਕੀਰਤੀ ਗਾਇਨ ਕਰਦੇ ਹਨ।
ਸੂਹੀ (ਮਃ ੫) (੪੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੭ ਪੰ. ੧੩
Raag Suhi Guru Arjan Dev
ਸਫਲ ਦਰਸਨੁ ਭੇਟਿਓ ਗੁਰ ਨਾਨਕ ਤਾ ਮਨਿ ਤਨਿ ਹਰਿ ਹਰਿ ਧਿਆਇਆ ॥੪॥੨॥੪੯॥
Safal Dharasan Bhaettiou Gur Naanak Thaa Man Than Har Har Dhhiaaeiaa ||4||2||49||
I have obtained the Fruitful Vision of Guru Nanak's Darshan, and with my mind and body I meditate on the Lord, Har, Har. ||4||2||49||
ਨਾਨਕ ਨੇ ਗੁਰਾਂ ਦਾ ਅਮੋਘ ਦੀਦਾਰ ਵੇਖ ਲਿਆ ਹੈ ਅਤੇ ਆਪਣੀ ਜਿੰਦੜੀ ਤੇ ਦੇਹ ਨਾਲ ਉਹ ਸੁਆਮੀ ਮਾਲਕ ਦਾ ਸਿਮਰਨ ਕਰਦਾ ਹੈ।
ਸੂਹੀ (ਮਃ ੫) (੪੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੭ ਪੰ. ੧੪
Raag Suhi Guru Arjan Dev