ਦਸ ਅਉਤਾਰ ਰਾਜੇ ਹੋਇ ਵਰਤੇ ਮਹਾਦੇਵ ਅਉਧੂਤਾ ॥
Dhas Aouthaar Raajae Hoe Varathae Mehaadhaev Aoudhhoothaa ||
There were ten regal incarnations of Vishnu; and then there was Shiva, the renunciate.
ਦਸ ਅਵਤਾਰ, ਪਾਤਿਸ਼ਾਹ ਅਤੇ ਸ਼ਿਵਜੀ ਵਰਗੇ ਤਿਆਗੀ ਹੋ ਗੁਜ਼ਰੇ ਹਨ।
ਸੂਹੀ (ਮਃ ੫) (੪੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੭ ਪੰ. ੧੨
Raag Suhi Guru Arjan Dev
ਤਿਨ੍ਹ੍ਹ ਭੀ ਅੰਤੁ ਨ ਪਾਇਓ ਤੇਰਾ ਲਾਇ ਥਕੇ ਬਿਭੂਤਾ ॥੩॥
Thinh Bhee Anth N Paaeiou Thaeraa Laae Thhakae Bibhoothaa ||3||
He did not find Your limits either, although he grew weary of smearing his body with ashes. ||3||
ਉਨ੍ਹਾਂ ਨੂੰ ਭੀ ਤੇਰੇ ਔੜਕ ਦਾ ਪਤਾ ਨਹੀਂ ਲੱਗਾ, ਭਾਵੇਂ ਕਈ ਆਪਣੀ ਦੇਹ ਨੂੰ ਸੁਆਹ ਮਲਦੇ ਹਾਰ ਹੁਟ ਗਏ ਹਨ।
ਸੂਹੀ (ਮਃ ੫) (੪੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੭ ਪੰ. ੧੩
Raag Suhi Guru Arjan Dev