ਸੁਣਿ ਮਨ ਮੇਰੇ ਤਤੁ ਗਿਆਨੁ ॥
Sun Man Maerae Thath Giaan ||
Listen, O my mind, to the essence of spiritual wisdom.
ਹੇ ਮੇਰੀ ਜਿੰਦੇ! ਤੂੰ ਅਸਲੀ ਬ੍ਰਹਿਮ ਬੀਚਾਰ ਨੂੰ ਸ੍ਰਵਣ ਕਰ।
ਆਸਾ (ਮਃ ੩) ਅਸਟ (੨੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੧੦
Raag Asa Guru Amar Das
ਦੇਵਣ ਵਾਲਾ ਸਭ ਬਿਧਿ ਜਾਣੈ ਗੁਰਮੁਖਿ ਪਾਈਐ ਨਾਮੁ ਨਿਧਾਨੁ ॥੧॥ ਰਹਾਉ ॥
Dhaevan Vaalaa Sabh Bidhh Jaanai Guramukh Paaeeai Naam Nidhhaan ||1|| Rehaao ||
The Great Giver knows our condition completely; the Gurmukh obtains the treasure of the Naam, the Name of the Lord. ||1||Pause||
ਦੇਣਹਾਰ ਤੇਰੀ ਸਾਰੀ ਅਵਸਥਾ ਨੂੰ ਜਾਣਦਾ ਹੈ। ਗੁਰਾਂ ਦੇ ਰਾਹੀਂ ਹੀ ਨਾਮ ਦਾ ਖ਼ਜ਼ਾਨਾ ਪ੍ਰਾਪਤ ਹੁੰਦਾ ਹੈ। ਠਹਿਰਾਉ।
ਆਸਾ (ਮਃ ੩) ਅਸਟ (੨੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੧੦
Raag Asa Guru Amar Das