ਮਾਇਆ ਮੋਹਿ ਦੂਜੈ ਲੋਭਾਣੀ ॥
Maaeiaa Mohi Dhoojai Lobhaanee ||
Attached to Maya, they are engrossed in duality.
ਹੋਰ ਦੌਲਤ ਅਤੇ ਸੰਸਾਰੀ ਮਮਤਾ ਅੰਦਰ ਖੱਚਤ ਹਨ।
ਆਸਾ (ਮਃ ੩) ਅਸਟ (੨੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੧੨
Raag Asa Guru Amar Das
ਗੁਰਮੁਖਿ ਨਾਮੁ ਮਿਲੈ ਹਰਿ ਬਾਣੀ ॥੩॥
Guramukh Naam Milai Har Baanee ||3||
The Gurmukh receives the Naam, and the Bani of the Lord's Word. ||3||
ਗੁਰਾਂ ਦੇ ਰਾਹੀਂ ਪ੍ਰਾਣੀ ਵਾਹਿਗੁਰੂ ਦੇ ਨਾਮ ਅਤੇ ਈਸ਼ਵਰੀ ਗੁਰਬਾਣੀ ਨੂੰ ਪਾ ਲੈਦਾ ਹੈ।
ਆਸਾ (ਮਃ ੩) ਅਸਟ (੨੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੧੨
Raag Asa Guru Amar Das