ਤੂੰ ਸਚਾ ਤੇਰਾ ਕੀਆ ਸਭੁ ਸਾਚਾ ਦੇਹਿ ਤ ਸਾਚੁ ਵਖਾਣੀ ॥
Thoon Sachaa Thaeraa Keeaa Sabh Saachaa Dhaehi Th Saach Vakhaanee ||
You are True, and all that You do is True. If You bless me with the Truth, I will speak on it.
ਤੂੰ ਸੱਚਾ ਹੈਂ ਅਤੇ ਸਾਰਾ ਕੁਛ ਜੋ ਤੂੰ ਕਰਦਾ ਹੈ ਉਹ ਭੀ ਸੱਚਾ ਹੈ। ਜੇਕਰ ਤੂੰ ਮੈਨੂੰ ਸੱਚ ਪ੍ਰਦਾਨ ਕਰੇਂ, ਤਦ ਮੈਂ ਇਸ ਨੂੰ ਵਰਨਣ ਕਰਾਂਗਾ।
ਆਸਾ (ਮਃ ੩) ਅਸਟ (੨੩) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੭
Raag Asa Guru Amar Das
ਜਾ ਕਉ ਸਚੁ ਬੁਝਾਵਹਿ ਅਪਣਾ ਸਹਜੇ ਨਾਮਿ ਸਮਾਣੀ ॥੮॥੧॥੨੩॥
Jaa Ko Sach Bujhaavehi Apanaa Sehajae Naam Samaanee ||8||1||23||
One whom You inspire to understand the Truth, is easily absorbed into the Naam. ||8||1||23||
ਜਿਸ ਨੂੰ ਤੂੰ ਆਪਣੀ ਸਚਾਈ ਦਰਸਾਉਂਦਾ ਹੈ, ਉਹ ਸੁਖੈਨ ਹੀ ਤੇਰੇ ਨਾਮ ਵਿੱਚ ਲੀਨ ਹੋ ਜਾਂਦਾ ਹੈ।
ਆਸਾ (ਮਃ ੩) ਅਸਟ (੨੩) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੮
Raag Asa Guru Amar Das