Gurbani Quotes

ਹਉਮੈ ਚਉਪੜਿ ਖੇਲਣਾ ਝੂਠੇ ਅਹੰਕਾਰਾ ॥ ਸਭੁ ਜਗੁ ਹਾਰੈ ਸੋ ਜਿਣੈ ਗੁਰ ਸਬਦੁ ਵੀਚਾਰਾ ॥੫॥

ਹਉਮੈ ਚਉਪੜਿ ਖੇਲਣਾ ਝੂਠੇ ਅਹੰਕਾਰਾ ॥

Houmai Chouparr Khaelanaa Jhoothae Ahankaaraa ||

The game of chance is played on the board of egotism, with the pieces of falsehood and ego.

ਕੂੜ ਅਤੇ ਹੰਕਾਰ ਦੀਆਂ ਨਰਦਾਂ ਨਾਲ, ਪ੍ਰਾਣੀ ਸਵੈ-ਹੰਗਤਾ ਦੇ ਪਾਸੇ ਦੀ ਖੇਡ ਖੇਡਦੇ ਹਨ।

ਆਸਾ (ਮਃ ੧) ਅਸਟ (੨੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੨ ਪੰ. ੧੩ 
Raag Asa Guru Nanak Dev

ਸਭੁ ਜਗੁ ਹਾਰੈ ਸੋ ਜਿਣੈ ਗੁਰ ਸਬਦੁ ਵੀਚਾਰਾ ॥੫॥

Sabh Jag Haarai So Jinai Gur Sabadh Veechaaraa ||5||

The whole world loses; he alone wins, who reflects upon the Word of the Guru's Shabad. ||5||

ਸਾਰਾ ਜਹਾਨ ਹਾਰ ਜਾਂਦਾ ਹੈ, ਅਤੇ ਜਿਤਦਾ ਹੈ ਉਹ, ਜੋ ਗੁਰਾਂ ਦੀ ਬਾਣੀ ਦਾ ਧਿਆਨ ਧਾਰਦਾ ਹੈ।

ਆਸਾ (ਮਃ ੧) ਅਸਟ (੨੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੨ ਪੰ. ੧੩ 
Raag Asa Guru Nanak Dev

Useful Links