Gurbani Quotes

ਸੰਤ ਜਨਾ ਕਉ ਮਿਲਿ ਰਹੈ ਧਨੁ ਧਨੁ ਜਸੁ ਗਾਏ ॥ ਆਦਿ ਪੁਰਖੁ ਅਪਰੰਪਰਾ ਗੁਰਮੁਖਿ ਹਰਿ ਪਾਏ ॥੩॥

ਸੰਤ ਜਨਾ ਕਉ ਮਿਲਿ ਰਹੈ ਧਨੁ ਧਨੁ ਜਸੁ ਗਾਏ ॥

Santh Janaa Ko Mil Rehai Dhhan Dhhan Jas Gaaeae ||

Joining the humble Saintly beings, let us sing the blessed, blessed Praises of the Lord.

ਸ਼ਾਬਾਸ਼! ਸ਼ਾਬਾਸ਼ ਹੈ, ਉਸ ਇਨਸਾਨ ਨੂੰ ਜੋ ਪਵਿੱਤ੍ਰ ਪੁਰਸ਼ਾਂ ਦੀ ਸੰਗਤ ਵਿੱਚ ਰਹਿੰਦਾ ਹੈ ਅਤੇ ਸਾਈਂ ਦੀ ਕੀਰਤੀ ਗਾਉਂਦਾ ਹੈ।

ਆਸਾ (ਮਃ ੧) ਅਸਟ (੨੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੨ ਪੰ. ੧੧ 
Raag Asa Guru Nanak Dev

ਆਦਿ ਪੁਰਖੁ ਅਪਰੰਪਰਾ ਗੁਰਮੁਖਿ ਹਰਿ ਪਾਏ ॥੩॥

Aadh Purakh Aparanparaa Guramukh Har Paaeae ||3||

The Primal Lord, the Infinite, is obtained by the Gurmukh. ||3||

ਅੰਤ-ਰਹਿਤ ਪ੍ਰਿਥਮ ਪ੍ਰਭੂ ਵਾਹਿਗੁਰੂ, ਗੁਰਾਂ ਦੇ ਰਾਹੀਂ ਪ੍ਰਾਪਤ ਹੁੰਦਾ ਹੈ।

ਆਸਾ (ਮਃ ੧) ਅਸਟ (੨੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੨ ਪੰ. ੧੧ 
Raag Asa Guru Nanak Dev

Useful Links