ਜਨਮ ਮਰਣ ਦੁਖ ਮੇਟਿਆ ਜਪਿ ਨਾਮੁ ਮੁਰਾਰੇ ॥
Janam Maran Dhukh Maettiaa Jap Naam Muraarae ||
The pain of birth and death is removed, by chanting and meditating on the Naam, the Name of the Lord.
ਹੰਕਾਰ ਦੇ ਵੈਰੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਜੰਮਣ ਤੇ ਮਰਨ ਦਾ ਕਸ਼ਟ ਦੂਰ ਹੋ ਜਾਂਦਾ ਹੈ।
ਆਸਾ (ਮਃ ੧) ਅਸਟ (੨੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੨ ਪੰ. ੧੫
Raag Asa Guru Nanak Dev
ਨਾਨਕ ਨਾਮੁ ਨ ਵੀਸਰੈ ਪੂਰਾ ਗੁਰੁ ਤਾਰੇ ॥੮॥੨੨॥
Naanak Naam N Veesarai Pooraa Gur Thaarae ||8||22||
O Nanak, one who does not forget the Naam, is saved by the Perfect Guru. ||8||22||
ਨਾਨਕ, ਪੂਰਣ ਗੁਰੂ ਜੀ ਉਸ ਪ੍ਰਾਣੀ ਦਾ ਪਾਰ ਉਤਾਰਾ ਕਰ ਦਿੰਦੇ ਹਨ, ਜੋ ਰੱਬ ਦੇ ਨਾਮ ਨੂੰ ਨਹੀਂ ਭੁਲਾਉਂਦਾ।
ਆਸਾ (ਮਃ ੧) ਅਸਟ (੨੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੨ ਪੰ. ੧੬
Raag Asa Guru Nanak Dev