ਕਬੀਰ ਰਾਮੁ ਨ ਚੇਤਿਓ ਫਿਰਿਆ ਲਾਲਚ ਮਾਹਿ ॥
Kabeer Raam N Chaethiou Firiaa Laalach Maahi ||
Kabeer, the mortal does not remember the Lord; he wanders around, engrossed in greed.
ਕਬੀਰ, ਬੰਦਾ ਆਪਣੇ ਸੁਆਮੀ ਦਾ ਸਿਮਰਨ ਨਹੀਂ ਕਰਦਾ ਅਤੇ ਲੋਭ ਅੰਦਰ ਖਚਤ ਹੋਇਆ ਫਿਰਦਾ ਹੈ।
ਸਲੋਕ ਕਬੀਰ ਜੀ (ਮਃ ੫) (੨੨੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੬ ਪੰ. ੯
Salok Bhagat Kabir.
ਪਾਪ ਕਰੰਤਾ ਮਰਿ ਗਇਆ ਅਉਧ ਪੁਨੀ ਖਿਨ ਮਾਹਿ ॥੨੨੧॥
Paap Karanthaa Mar Gaeiaa Aoudhh Punee Khin Maahi ||221||
Committing sins, he dies, and his life ends in an instant. ||221||
ਉਹ ਕਸਮਲ ਕਮਾਉਂਦਾ ਹੋਇਆ ਮਰ ਜਾਂਦਾ ਹੈ ਅਤੇ ਉਸਦੀ ਜਿੰਦਗੀ ਇਕ ਮੁਹਤ ਵਿੱਚ ਖਤਮ ਹੋ ਜਾਂਦੀ ਹੈ।
ਸਲੋਕ ਕਬੀਰ ਜੀ (ਮਃ ੫) (੨੨੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੬ ਪੰ. ੧੦
Salok Bhagat Kabir