ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ ॥
Kabeer Man Jaanai Sabh Baath Jaanath Hee Aougan Karai ||
Kabeer, the mortal knows everything, and knowing, he still makes mistakes.
ਕਬੀਰ, ਇਨਸਾਨ ਸਾਰਾ ਕੁਛ ਜਾਣਦਾ ਹੈ ਅਤੇ ਜਾਣਦਾ ਬੁਝਦਾ ਹੋਇਆ ਉਹ ਪਾਪ ਕਮਾਉਂਦਾ ਹੈ।
ਸਲੋਕ ਕਬੀਰ ਜੀ (ਭ. ਕਬੀਰ) (੨੧੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੬ ਪੰ. ੪
Salok Bhagat Kabir
ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ ॥੨੧੬॥
Kaahae Kee Kusalaath Haathh Dheep Kooeae Parai ||216||
What good is a lamp in one's hand, if he falls into the well? ||216||
ਆਪਣੇ ਹੱਥ ਵਿੱਚ ਦੀਵਾ ਰਖਣ ਦਾ ਕੀ ਲਾਭ ਹੈ। ਜੇਕਰ ਆਦਮੀ ਨੇ ਫਿਰ ਵੀ ਖੂਹ ਵਿੱਚ ਹੀ ਡਿਗਣਾ ਹੈ?
ਸਲੋਕ ਕਬੀਰ ਜੀ (ਭ. ਕਬੀਰ) (੨੧੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੬ ਪੰ. ੪
Salok Bhagat Kabir