ਕਬੀਰ ਕੂਕਰੁ ਭਉਕਨਾ ਕਰੰਗ ਪਿਛੈ ਉਠਿ ਧਾਇ ॥
Kabeer Kookar Bhoukanaa Karang Pishhai Outh Dhhaae ||
Kabeer, the mortal is a barking dog, chasing after a carcass.
ਕਬੀਰ, ਆਦਮੀ ਭਉਕਣ ਵਾਲਾ ਕੁੱਤਾ ਹੈ, ਜੋ ਪਿੰਜਰ ਪਿਛੇ ਭਜਦਾ ਫਿਰਦਾ ਹੈ।
ਸਲੋਕ ਕਬੀਰ ਜੀ (ਮਃ ੫) (੨੦੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੫ ਪੰ. ੧੫
Salok Bhagat Kabir
ਕਰਮੀ ਸਤਿਗੁਰੁ ਪਾਇਆ ਜਿਨਿ ਹਉ ਲੀਆ ਛਡਾਇ ॥੨੦੯॥
Karamee Sathigur Paaeiaa Jin Ho Leeaa Shhaddaae ||209||
By the Grace of good karma, I have found the True Guru, who has saved me. ||209||
ਪ੍ਰਭੂ ਦੀ ਦਇਆ ਦੁਆਰਾ, ਮੈਨੂੰ ਸੱਚੇ ਗੁਰੂ ਜੀ ਮਿਲ ਪਏ ਹਨ, ਜਿਨ੍ਹਾਂ ਨੇ ਮੇਰਾ ਪਾਰ ਉਤਾਰਾ ਕਰ ਦਿੱਤਾ ਹੈ।
ਸਲੋਕ ਕਬੀਰ ਜੀ (ਮਃ ੫) (੨੦੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੫ ਪੰ. ੧੬
Salok Bhagat Kabir