ਕਬੀਰ ਤੂੰ ਤੂੰ ਕਰਤਾ ਤੂ ਹੂਆ ਮੁਝ ਮਹਿ ਰਹਾ ਨ ਹੂੰ ॥
Kabeer Thoon Thoon Karathaa Thoo Hooaa Mujh Mehi Rehaa N Hoon ||
Kabeer, repeating, ""You, You"", I have become like You. Nothing of me remains in myself.
ਕਬੀਰ, "ਤੂਹੀ ਤੂਹੀ" ਆਖਦਿਆਂ ਹੋਇਆ ਮੈਂ ਤੇਰੇ ਵਰਗਾ ਹੋ ਗਿਆ ਹਾਂ। ਮੇਰੇ ਵਿੱਚ ਹੁਣ "ਮੈ" ਰਹੀ ਹੀ ਨਹੀਂ।
ਸਲੋਕ ਕਬੀਰ ਜੀ (ਭ. ਕਬੀਰ) (੨੦੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੫ ਪੰ. ੧੦
Salok Bhagat Kabir
ਜਬ ਆਪਾ ਪਰ ਕਾ ਮਿਟਿ ਗਇਆ ਜਤ ਦੇਖਉ ਤਤ ਤੂ ॥੨੦੪॥
Jab Aapaa Par Kaa Mitt Gaeiaa Jath Dhaekho Thath Thoo ||204||
When the difference between myself and others is removed, then wherever I look, I see only You. ||204||
ਜਦ ਮੇਰਾ ਅਤੇ ਹੋਰਨਾ ਦਾ ਭਿੰਨ-ਭੇਦ ਦੂਰ ਹੋ ਗਿਆ, ਤਾਂ ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਕੇਵਲ ਤੈਨੂੰ ਹੀ ਵੇਖਦਾ ਹਾਂ, ਹੇ ਸੁਆਮੀ!
ਸਲੋਕ ਕਬੀਰ ਜੀ (ਭ. ਕਬੀਰ) (੨੦੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੫ ਪੰ. ੧੦
Salok Bhagat Kabir