ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ ॥
Kabeer Maeraa Mujh Mehi Kishh Nehee Jo Kishh Hai So Thaeraa ||
Kabeer, nothing is mine within myself. Whatever there is, is Yours, O Lord.
ਕਬੀਰ, ਮੇਰੇ ਵਿੱਚ ਮੇਰਾ ਕੁਝ ਭੀ ਨਹੀਂ। ਜਿਹੜਾ ਕੁਝ ਹੈ, ਉਹ ਤੈਡਾ ਹੀ ਹੈ, ਹੇ ਸੁਆਮੀ!
ਸਲੋਕ ਕਬੀਰ ਜੀ (ਭ. ਕਬੀਰ) (੨੦੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੫ ਪੰ. ੯
Salok Bhagat Kabir
ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ ॥੨੦੩॥
Thaeraa Thujh Ko Soupathae Kiaa Laagai Maeraa ||203||
If I surrender to You what is already Yours, what does it cost me? ||203||
ਜਿਹੜਾ ਕੁਝ ਤੈਡਾ ਹੈ, ਜੇਕਰ ਉਸ ਨੂੰ ਮੈਂ ਤੈਡੇ ਸਮਰਪਨ ਕਰ ਦਿਆਂ ਤਾ ਮੇਰੀ ਕੀ ਲਗਦਾ ਹੈ।
ਸਲੋਕ ਕਬੀਰ ਜੀ (ਭ. ਕਬੀਰ) (੨੦੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੫ ਪੰ. ੯
Salok Bhagat Kabir