ਕਬੀਰ ਰਾਮ ਨਾਮੁ ਜਾਨਿਓ ਨਹੀ ਪਾਲਿਓ ਕਟਕੁ ਕੁਟੰਬੁ ॥
Kabeer Raam Naam Jaaniou Nehee Paaliou Kattak Kuttanb ||
Kabeer, the mortal does not know the Lord's Name, but he has raised a very large family.
ਕਬੀਰ, ਇਨਸਾਨ ਪ੍ਰਭੂ ਦੇ ਨਾਮ ਨੂੰ ਨਹੀਂ ਜਾਣਦਾ ਪ੍ਰੰਤੂ ਉਸ ਨੇ ਵੱਡਾ ਭਾਰਾ ਟੱਬਰ ਪਾਲਿਆ ਹੋਇਆ ਹੈ।
ਸਲੋਕ ਕਬੀਰ ਜੀ (ਭ. ਕਬੀਰ) (੨੨੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੬ ਪੰ. ੧੪
Salok Bhagat Kabir
ਧੰਧੇ ਹੀ ਮਹਿ ਮਰਿ ਗਇਓ ਬਾਹਰਿ ਭਈ ਨ ਬੰਬ ॥੨੨੬॥
Dhhandhhae Hee Mehi Mar Gaeiou Baahar Bhee N Banb ||226||
He dies in the midst of his worldly affairs, and then he is not heard in the external world. ||226||
ਉਹ ਸੰਸਾਰੀ ਵਿਹਾਰ ਅੰਦਰ ਹੀ ਮਰ ਜਾਂਦਾਹੈ ਅਤੇ ਮੁੜ ਕੇ ਬਾਹਰਲੀ ਦੁਨੀਆ ਵਿੱਚ ਸੁਣਿਆ ਤਦ ਨਹੀਂ ਜਾਂਦਾ।
ਸਲੋਕ ਕਬੀਰ ਜੀ (ਭ. ਕਬੀਰ) (੨੨੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੬ ਪੰ. ੧੫
Salok Bhagat Kabir