ਨੀਚ ਜਾਤਿ ਹਰਿ ਜਪਤਿਆ ਉਤਮ ਪਦਵੀ ਪਾਇ ॥
Neech Jaath Har Japathiaa Outham Padhavee Paae ||
When someone of low social class chants the Lord's Name, he obtains the state of highest dignity.
ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ, ਨੀਵੀਂ ਜਾਤੀ ਦੇ ਇਨਸਾਨ, ਉਚੇ ਮਰਤਬੇ ਨੂੰ ਪਰਾਪਤ ਹੋ ਜਾਂਦੇ ਹਨ।
ਸੂਹੀ (ਮਃ ੪) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੩ ਪੰ. ੭
Raag Suhi Guru Ram Das
ਪੂਛਹੁ ਬਿਦਰ ਦਾਸੀ ਸੁਤੈ ਕਿਸਨੁ ਉਤਰਿਆ ਘਰਿ ਜਿਸੁ ਜਾਇ ॥੧॥
Pooshhahu Bidhar Dhaasee Suthai Kisan Outhariaa Ghar Jis Jaae ||1||
Go and ask Bidar, the son of a maid; Krishna himself stayed in his house. ||1||
ਗੋਲੀ ਦੇ ਪੁੱਤਰ ਬਿਦਰ ਤੋਂ ਪਤਾ ਕਰ ਲਓ, ਜਿਸ ਦੇ ਗ੍ਰਹਿ ਵਿੱਚ ਕ੍ਰਿਸ਼ਨ ਜਾ ਕੇ ਠਹਿਰਿਆ ਸੀ।
ਸੂਹੀ (ਮਃ ੪) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੩ ਪੰ. ੭
Raag Suhi Guru Ram Das