ਹਰਿ ਕੀ ਅਕਥ ਕਥਾ ਸੁਨਹੁ ਜਨ ਭਾਈ ਜਿਤੁ ਸਹਸਾ ਦੂਖ ਭੂਖ ਸਭ ਲਹਿ ਜਾਇ ॥੧॥ ਰਹਾਉ ॥
Har Kee Akathh Kathhaa Sunahu Jan Bhaaee Jith Sehasaa Dhookh Bhookh Sabh Lehi Jaae ||1|| Rehaao ||
Listen, O humble Siblings of Destiny, to the Unspoken Speech of the Lord; it removes all anxiety, pain and hunger. ||1||Pause||
ਹੇ ਲੋਕੋ! ਮੇਰੇ ਭਰਾਓ! ਵਾਹਿਗੁਰੂ ਦੀ ਅਕਹਿ ਧਰਮ ਵਾਰਤਾ ਸ੍ਰਵਣ ਕਰੋ, ਜਿਸ ਦੁਆਰਾ ਫਿਕਰ ਤਕਲੀਫ ਅਤੇ ਭੁੱਖ ਸਮੂਹ ਦੂਰ ਹੋ ਜਾਂਦੀਆਂ ਹਨ। ਠਹਿਰਾਉ।
ਸੂਹੀ (ਮਃ ੪) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੩ ਪੰ. ੮
Raag Suhi Guru Ram Das