ਨਦਰਿ ਕਰੇ ਤਾ ਹਰਿ ਰਸੁ ਪਾਵੈ ॥
Nadhar Karae Thaa Har Ras Paavai ||
But if he is blessed with the Lord's Kind Mercy, then he obtains the subtle essence of the Lord.
ਜੇਕਰ ਗੁਰੂ ਜੀ ਮਿਹਰ ਧਾਰਨ, ਤਦ ਹੀ ਪ੍ਰਾਣੀ ਨੂੰ ਵਾਹਿਗੁਰੂ ਦੇ ਅੰਮ੍ਰਿਤ ਦਾਤ ਮਿਲਦੀ ਹੈ।
ਸੂਹੀ (ਮਃ ੪) (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੩ ਪੰ. ੫
Raag Suhi Guru Ram Das
ਨਾਨਕ ਹਰਿ ਰਸਿ ਹਰਿ ਗੁਣ ਗਾਵੈ ॥੪॥੩॥੭॥
Naanak Har Ras Har Gun Gaavai ||4||3||7||
O Nanak, absorbed in this subtle essence of the Lord, sing the Glorious Praises of the Lord. ||4||3||7||
ਨਾਨਕ, ਪ੍ਰਭੂ ਦੇ ਅੰਮ੍ਰਿਤ ਨੂੰ ਪਰਾਪਤ ਕਰ ਕੇ, ਇਨਸਾਨ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ।
ਸੂਹੀ (ਮਃ ੪) (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੩ ਪੰ. ੫
Raag Suhi Guru Ram Das