ਜਿਹਵਾ ਹਰਿ ਰਸਿ ਰਹੀ ਅਘਾਇ ॥
Jihavaa Har Ras Rehee Aghaae ||
My tongue remains satisfied with the subtle essence of the Lord.
ਮੇਰੀ ਜੀਭ ਵਾਹਿਗੁਰੂ ਦੇ ਅੰਮ੍ਰਿਤ ਨਾਲ ਰੱਜੀ ਰਹਿੰਦੀ ਹੈ।
ਸੂਹੀ (ਮਃ ੪) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੩ ਪੰ. ੨
Raag Suhi Guru Ram Das
ਗੁਰਮੁਖਿ ਪੀਵੈ ਸਹਜਿ ਸਮਾਇ ॥੧॥
Guramukh Peevai Sehaj Samaae ||1||
The Gurmukh drinks it in, and merges in celestial peace. ||1||
ਗੁਰੂ-ਅਨੁਸਾਰੀ ਇਸ ਨੂੰ ਪਾਨ ਕਰਦਾ ਅਤੇ ਆਤਮਕ ਆਨੰਦ ਲੀਨ ਹੋ ਜਾਂਦਾ ਹੈ।
ਸੂਹੀ (ਮਃ ੪) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੩ ਪੰ. ੨
Raag Suhi Guru Ram Das