ਨਦਰਿ ਕਰੇ ਤਾ ਸਤਿਗੁਰੁ ਪਾਵੈ ॥
Nadhar Karae Thaa Sathigur Paavai ||
But if the Lord blesses him with His Glance of Grace, then he meets the True Guru.
ਜੇਕਰ ਸੁਆਮੀ ਰਹਿਮਤ ਧਾਰੇ, ਤਦ ਹੀ ਪ੍ਰਾਣੀ ਸੱਚੇ ਗੁਰਾਂ ਨਾਲ ਮਿਲਦਾ ਹੈ।
ਸੂਹੀ (ਮਃ ੪) (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੩ ਪੰ. ੧
Raag Suhi Guru Ram Das
ਨਾਨਕ ਹਰਿ ਰਸਿ ਹਰਿ ਰੰਗਿ ਸਮਾਵੈ ॥੪॥੨॥੬॥
Naanak Har Ras Har Rang Samaavai ||4||2||6||
Nanak is absorbed into the subtle essence of the Lord's Love. ||4||2||6||
ਨਾਨਕ ਵਾਹਿਗੁਰੂ ਦੀ ਪ੍ਰੀਤ ਦੇ ਈਸ਼ਵਰੀ-ਅੰਮ੍ਰਿਤ ਅੰਦਰ ਲੀਨ ਹੋਇਆ ਹੈ।
ਸੂਹੀ (ਮਃ ੪) (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੩ ਪੰ. ੧
Raag Suhi Guru Ram Das