ਜਾ ਕੈ ਅੰਤਰਿ ਬਸੈ ਪ੍ਰਭੁ ਆਪਿ ॥
Jaa Kai Anthar Basai Prabh Aap ||
Those, within whom God Himself abides
ਜਿਸ ਦੇ ਦਿਲ ਅੰਦਰ ਸੁਆਮੀ ਖੁਦ ਨਿਵਾਸ ਰਖਦਾ ਹੈ,
ਗਉੜੀ ਸੁਖਮਨੀ (ਮਃ ੫) (੪) ੫:੯ - ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੧੩
Raag Gauri Sukhmanee Guru Arjan Dev
ਨਾਨਕ ਤੇ ਜਨ ਸਹਜਿ ਸਮਾਤਿ ॥੫॥
Naanak Thae Jan Sehaj Samaath ||5||
- O Nanak, those humble beings are intuitively absorbed in the Lord. ||5||
ਨਾਨਕ ਉਹ ਆਦਮੀ ਮਾਲਕ ਨਾਲ ਅਭੇਦ ਹੋ ਜਾਂਦਾ ਹੈ।
ਗਉੜੀ ਸੁਖਮਨੀ (ਮਃ ੫) (੪) ੫:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੧੪
Raag Gauri Sukhmanee Guru Arjan Dev