ਕਰਤੂਤਿ ਪਸੂ ਕੀ ਮਾਨਸ ਜਾਤਿ ॥
Karathooth Pasoo Kee Maanas Jaath ||
They belong to the human species, but they act like animals.
ਉਹ ਹੈ ਤਾਂ ਮਨੁੱਸ਼ ਸ਼ਰੇਣੀ ਵਿੰਚੋਂ ਪਰ ਅਮਲ ਹਨ ਉਸ ਦੇ ਡੰਗਰਾਂ ਵਾਲੇ।
ਗਉੜੀ ਸੁਖਮਨੀ (ਮਃ ੫) (੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੧੧
Raag Gauri Sukhmanee Guru Arjan Dev
ਲੋਕ ਪਚਾਰਾ ਕਰੈ ਦਿਨੁ ਰਾਤਿ ॥
Lok Pachaaraa Karai Dhin Raath ||
They curse others day and night.
ਉਹ ਦਿਨ ਰਾਤ ਬੰਦਿਆਂ ਨਾਲ ਜਾਹਰਦਾਰੀ ਕਰਦਾ ਹੈ।
ਗਉੜੀ ਸੁਖਮਨੀ (ਮਃ ੫) (੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੧੧
Raag Gauri Sukhmanee Guru Arjan Dev