ਅੰਧ ਕੂਪ ਮਹਿ ਪਤਿਤ ਬਿਕਰਾਲ ॥
Andhh Koop Mehi Pathith Bikaraal ||
They have fallen into the deep, dark pit.
ਬੰਦਾ ਭਿਆਨਕ ਅਨ੍ਹੇਰੇ ਖੂਹ ਵਿੱਚ ਡਿੱਗਿਆ ਪਿਆ ਹੈ।
ਗਉੜੀ ਸੁਖਮਨੀ (ਮਃ ੫) (੪) ੪:੯ - ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੧੦
Raag Gauri Sukhmanee Guru Arjan Dev
ਨਾਨਕ ਕਾਢਿ ਲੇਹੁ ਪ੍ਰਭ ਦਇਆਲ ॥੪॥
Naanak Kaadt Laehu Prabh Dhaeiaal ||4||
Nanak: lift them up and save them, O Merciful Lord God! ||4||
ਨਾਨਕ, ਹੈ ਮਿਹਰਬਾਨ ਮਾਲਕ! ਤੂੰ ਉਸ ਨੂੰ ਬਾਹਰ ਧੂ ਲੈ।
ਗਉੜੀ ਸੁਖਮਨੀ (ਮਃ ੫) (੪) ੪:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੧੦
Raag Gauri Sukhmanee Guru Arjan Dev