ਜੋਬਨ ਜਾਂਦੇ ਨਾ ਡਰਾਂ ਜੇ ਸਹ ਪ੍ਰੀਤਿ ਨ ਜਾਇ ॥
Joban Jaandhae Naa Ddaraan Jae Seh Preeth N Jaae ||
I am not afraid of losing my youth, as long as I do not lose the Love of my Husband Lord.
ਮੈਂ ਆਪਣੀ ਜੁਆਨੀ ਟੁਰ ਜਾਣ ਤੋਂ ਨਹੀਂ ਡਰਦੀ, ਜੇਕਰ ਮੇਰੇ ਪਤੀ ਦਾ ਧਿਆਨ ਮੇਰੇ ਪਾਸੋਂ ਨਾਂ ਜਾਵੇ।
ਸਲੋਕ ਫਰੀਦ ਜੀ (ਭ. ਫਰੀਦ) (੩੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੯ ਪੰ. ੧੨
Salok Baba Sheikh Farid
ਫਰੀਦਾ ਕਿਤੀਬ਼ ਜੋਬਨ ਪ੍ਰੀਤਿ ਬਿਨੁ ਸੁਕਿ ਗਏ ਕੁਮਲਾਇ ॥੩੪॥
Fareedhaa Kithanaee Joban Preeth Bin Suk Geae Kumalaae ||34||
Fareed, so many youths, without His Love, have dried up and withered away. ||34||
ਫਰੀਦ! ਕ੍ਰੋੜਾਂ ਹੀ ਜੁਆਨੀਆਂ ਪ੍ਰਭੂ ਦੇ ਪਿਆਰ ਦੇ ਬਗੈਰ, ਮੁਰਝਾ ਕੇ ਸੁਕ ਸੜ ਗਈਆਂ ਹਨ।
ਸਲੋਕ ਫਰੀਦ ਜੀ (ਭ. ਫਰੀਦ) (੩੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੯ ਪੰ. ੧੩
Salok Baba Sheikh Farid