ਫਰੀਦਾ ਚਿੰਤ ਖਟੋਲਾ ਵਾਣੁ ਦੁਖੁ ਬਿਰਹਿ ਵਿਛਾਵਣ ਲੇਫੁ ॥
Fareedhaa Chinth Khattolaa Vaan Dhukh Birehi Vishhaavan Laef ||
Fareed, anxiety is my bed, pain is my mattress, and the pain of separation is my blanket and quilt.
ਫਰੀਦਾ, ਫਿਕਰ ਚਿੰਤਾ ਮੇਰੀ ਮੰਜੀ ਹੈ, ਤਕਲੀਫ ਮੇਰਾ ਬਾਣ ਅਤੇ ਵਾਹਿਗੁਰੂ ਨਾਲੋ ਵਿਛੋੜੇ ਦਾ ਦੁਖ ਮੇਰਾ ਬਿਸਤਰਾ ਅਤੇ ਰਜਾਈ।
ਸਲੋਕ ਫਰੀਦ ਜੀ (ਭ. ਫਰੀਦ) (੩੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੯ ਪੰ. ੧੩
Salok Baba Sheikh Farid
ਏਹੁ ਹਮਾਰਾ ਜੀਵਣਾ ਤੂ ਸਾਹਿਬ ਸਚੇ ਵੇਖੁ ॥੩੫॥
Eaehu Hamaaraa Jeevanaa Thoo Saahib Sachae Vaekh ||35||
Behold, this is my life, O my True Lord and Master. ||35||
ਇਹ ਹੈ ਮੇਰੀ ਜਿੰਦਗੀ, ਤੂੰ ਦੇਖ ਹੇ ਮੇਰੇ ਸੱਚੇ ਸੁਆਮੀ!
ਸਲੋਕ ਫਰੀਦ ਜੀ (ਭ. ਫਰੀਦ) (੩੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੯ ਪੰ. ੧੪
Salok Baba Sheikh Farid