ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ ॥
Rukhee Sukhee Khaae Kai Thandtaa Paanee Peeo ||
Eat dry bread, and drink cold water.
ਤੂੰ ਸਖਤ ਖੁਸ਼ਕ ਰੋਟੀ ਖਾਹ ਅਤੇ ਸਸੀਤਲ ਜਲ ਪਾਨ ਕਰ।
ਸਲੋਕ ਫਰੀਦ ਜੀ (ਭ. ਫਰੀਦ) (੨੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੯ ਪੰ. ੮
Salok Baba Sheikh Farid
ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ ॥੨੯॥
Fareedhaa Dhaekh Paraaee Choparree Naa Tharasaaeae Jeeo ||29||
Fareed, if you see someone else's buttered bread, do not envy him for it. ||29||
ਫਰੀਦ ਹੋਰਨਾ ਦੀ ਚੋਪੜੀ ਹੋਈ ਵੇਖ ਕੇ ਤੂੰ ਆਪਣਾ ਮਨ ਨੂੰ ਨਾਂ ਲਲਚਾ।
ਸਲੋਕ ਫਰੀਦ ਜੀ (ਭ. ਫਰੀਦ) (੨੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੯ ਪੰ. ੮
Salok Baba Sheikh Farid