ਭਿਜਉ ਸਿਜਉ ਕੰਬਲੀ ਅਲਹ ਵਰਸਉ ਮੇਹੁ ॥
Bhijo Sijo Kanbalee Aleh Varaso Maehu ||
My blanket is soaked, drenched with the downpour of the Lord's Rain.
ਪ੍ਰੰਤੂ ਪ੍ਰਭੂ ਦੇ ਮੀਂਹ ਦੇ ਪੈਣ ਨਾਲ ਬੇਸ਼ਕ ਮੇਰੀ ਕੰਮਲੀ ਗਿਲੀ ਤੇ ਗਚ ਹੋ ਜਾਵੇ।
ਸਲੋਕ ਫਰੀਦ ਜੀ (ਭ. ਫਰੀਦ) (੨੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੯ ਪੰ. ੪
Salok Baba Sheikh Farid
ਜਾਇ ਮਿਲਾ ਤਿਨਾ ਸਜਣਾ ਤੁਟਉ ਨਾਹੀ ਨੇਹੁ ॥੨੫॥
Jaae Milaa Thinaa Sajanaa Thutto Naahee Naehu ||25||
I am going out to meet my Friend, so that my heart will not be broken. ||25||
ਮੈਂ ਜਾ ਉਸ ਮਿੱਤਰ ਨੂੰ ਮਿਲ ਪਵਾਂਗਾ, ਤਾਂ ਜੋ ਮੇਰਾ ਪਿਆਰ ਟੁਟੇ ਨਾਂ।
ਸਲੋਕ ਫਰੀਦ ਜੀ (ਭ. ਫਰੀਦ) (੨੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੯ ਪੰ. ੪
Salok Baba Sheikh Farid