ਫਰੀਦਾ ਸਕਰ ਖੰਡੁ ਨਿਵਾਤ ਗੁੜੁ ਮਾਖਿਓੁ ਮਾਂਝਾ ਦੁਧੁ ॥
Fareedhaa Sakar Khandd Nivaath Gurr Maakhio Maanjhaa Dhudhh ||
Fareed: sugar cane, candy, sugar, molasses, honey and buffalo's milk
ਫਰੀਦ! ਸ਼ੱਕਰ, ਚੀਨੀ, ਮਿਸਰੀ ਗੁੜ ਸ਼ਹਿਦ ਅਤੇ ਮਹਿੰ ਦਾ ਦੁੱਧ।
ਸਲੋਕ ਫਰੀਦ ਜੀ (ਭ. ਫਰੀਦ) (੨੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੯ ਪੰ. ੬
Salok Baba Sheikh Farid
ਸਭੇ ਵਸਤੂ ਮਿਠੀਆਂ ਰਬ ਨ ਪੁਜਨਿ ਤੁਧੁ ॥੨੭॥
Sabhae Vasathoo Mitheeaaan Rab N Pujan Thudhh ||27||
- all these things are sweet, but they are not equal to You. ||27||
ਇਹ ਸਾਰੀਆਂ ਚੀਜਾਂ ਮਿੱਠੀਆਂ ਹਨ ਪ੍ਰੰਤੂ ਹੇ ਸੁਆਮੀ! ਉਹ ਤੇਰੇ ਬਰਾਬਰ ਨਹੀਂ ਪੁਜਦੀਆਂ।
ਸਲੋਕ ਫਰੀਦ ਜੀ (ਭ. ਫਰੀਦ) (੨੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੯ ਪੰ. ੬
Salok Baba Sheikh Farid